LEAD STORY | Ropar ਥਾਣੇ 'ਚ Alka ਲਈ ਕਾਂਗਰਸੀਆਂ ਦੇ ਇਕੱਠ ਤੋਂ Sidhu ਦਿਸੇ ਵੱਖ । Alka Lamba। Navjot sidhu

2022-04-27 212

ਅਲਕਾ ਲਾਂਬਾ ਦੀ ਰੋਪੜ ਥਾਣੇ ਵਿਚ ਪੇਸ਼ੀ ਦੌਰਾਨ ਪੰਜਾਬ ਦੀ ਸਮੂਹ ਲੀਡਰਸ਼ਿਪ ਰੋਪੜ ਵਿਖੇ ਨਜ਼ਰ ਆਈ। ਇਸ ਦੌਰਾਨ ਕਾਂਗਰਸ ਨੇ ਮਾਨ ਸਰਕਾਰ ਨੂੰ ਲਾਹਣਤਾਂ ਪਾਈਆਂ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੀ ਰੋਪੜ ਥਾਣੇ ਵਿਚ ਤਾਂ ਨਜ਼ਰ ਆਏ ਪਰ ਉਹ ਬਾਕੀ ਕਾਂਗਰਸੀ ਲੀਡਰਾਂ ਤੋਂ ਦੂਰ ਹੀ ਦਿਸੇ।